Loader Image
ਮਰਣੁ ਲਿਖਾਇ ਮੰਡਲ ਮਹਿ ਆਏ ॥
ਗੁਰੂ ਨਾਨਕ ਜੀ
""

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਡੇ ਅਧਿਆਤਮਕ ਜੀਵਨ ਲਈ ਅਗਵਾਈ ਕਰ ਰਹੇ ਹਨ ਉਥੇ ਸਾਡੀ ਜੀਵਨ ਜਾਚ ਦਾ ਸੋਮਾ ਵੀ ਹਨ। ਇਸ ਲਈ ਹਰ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਹਰ ਸਿੱਖ ਦੇ ਜੀਵਨ ਵਿੱਚ ਚਾਰ ਮੌਕੇ ਸੰਸਕਾਰ ਵਿਸ਼ੇਸ਼ ਤੌਰ ਤੇ ਆਉਂਦੇ ਹਨ ਜਿਵੇਂ ਕਿ ਜਨਮ ਸੰਸਕਾਰ, ਅਮ੍ਰਿਤ ਸੰਸਕਾਰ, ਅਨੰਦ ਕਾਰਜ ਸੰਸਕਾਰ ਤੇ ਮਿਰਤਕ ਸੰਸਕਾਰ।ਇਨ੍ਹਾਂ ਮੌਕਿਆਂ ਤੇ ਹਰ ਗੁਰਸਿੱਖ ਲਈ ਆਪਣੇ-ਆਪ ਵਿਚ ਇਹ ਵੇਖਣਾ ਜ਼ਰੂਰੀ ਬਣਦਾ ਹੈ ਕਿ ਉਹ ਗੁਰੂ ਸਾਹਿਬ ਜੀ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਜਾ ਨਹੀ।

 

ਪਰ ਦੇਖਣ ਵਿਚ ਆ ਰਿਹਾ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਇਸ ਜੀਵਨ-ਜਾਚ ਤੋਂ ਜਾਣੂ ਹੀ ਨਹੀਂ ਇਸੇ ਲਈ ਉਹ ਗੁਰੂ ਸਿੱਖਿਆ ਦੇ ਉਲ਼ਟ ਜੀਵਨ ਬਤੀਤ ਕਰ ਰਹੇ ਹਨ।

 

ਇਸ ਪਰਚੇ ਵਿਚ ਅਸੀਂ ਸਿਰਫ ਮਿਰਤਕ ਸੰਸਕਾਰ ਬਾਰੇ ਹੀ ਵਿਚਾਰ ਕਰ ਰਹੇ ਹਾਂ। ਬਾਕੀ ਦੇ ਸੰਸਕਾਰਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਹਰ ਗੁਰਸਿੱਖ ਨੂੰ ‘ਸਿੱਖ ਰਹਿਤ ਮਰਿਆਦਾ’ ਨਾਮਕ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂਕਿ ਉਸ ਜੀਵਨ ਜਾਚ ਨੂੰ ਅਪਣਾ ਕੇ ਅਸੀਂ ਸਹੀ ਮਾਅਨਿਆਂ ਵਿੱਚ ਗੁਰੂ ਦੇ ਸਿੱਖ ਬਨ ਸਕੀਏ।

 

Read more

  • All
  • Mirtak Sanskar
  • Sikhi

ਹੇ ਸਤਿਗੁਰ ਜੀ !

ਮੈਂ ਤਾਂ ਤੁਹਾਡਾ ਸਿੱਖ ਨ ਹੋਇਆ  ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ, ਪ੍ਰਬੰਧਕਾਂ ਦੀ ਗੋਲਕ ‘ਚ ਮਾਇਆ ਨਹੀਂ ਪਾਂਦਾ, ਤੁਹਾਨੂੰ ਸਿਹਰੇ (ਫੁੱਲਾਂ ਦੇ ਹਾਰ) ਅਤੇ ਰੁਮਾਲੇ ਨਹੀਂ ਚੜ੍ਹਾਂਦਾ, ਕੜ੍ਹਾਹ ਪ੍ਰਸ਼ਾਦ […]

Download PDF OF MIRTAK SANSKAR

ਹੇਠਾਂ ਦਿਤੇ ਬਟਨ ਤੋਂ ਆਪ ਮਿਰਤਕ ਸੰਸਕਾਰ ਡੈਸਕਟੋਪ ਵਰਜਨ ਡਾਉਨਲੋਡ ਕਰ ਸਕਦੇ ਹੋ: ਹੇਠਾਂ ਦਿਤੇ ਬਟਨ ਤੋਂ ਆਪ ਮਿਰਤਕ ਸੰਸਕਾਰ ਮੋਬਾਇਲ ਵਰਜਨ ਡਾਉਨਲੋਡ ਕਰ ਸਕਦੇ ਹੋ:

ਮੇਰੇ ਵਾਰਸਾਂ ਦੇ ਨਾਂ ਮੇਰੀ ਵਸੀਅਤ

ਮੇਰੇ ਵਾਰਸਾਂ ਦੇ ਨਾਂ ਮੇਰੀ ਵਸੀਅਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਡੇ ਅਧਿਆਤਮਕ ਜੀਵਨ ਲਈ ਅਗਵਾਈ ਕਰ ਰਹੇ ਹਨ ਉਥੇ ਸਾਡੀ ਜੀਵਨ ਜਾਚ ਦਾ ਸੋਮਾ ਵੀ ਹਨ। ਇਸ […]

ਦਿੱਲੀ ਦੀਆ ਸੰਗਤਾ ਲਈ ਜਰੂਰੀ ਬੇਨਤੀ

ਦਿੱਲੀ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਦੋਂ ਸਦਾ ਕੋਈ ਪਿਆਰਾ ਜਾਂ ਘਰ ਦੇ ਮੈਂਬਰ ਦਾ ਅੰਤ ਹੁੰਦਾ ਹੈ ( ਭਾਵ ਗੁਜਰ ) […]

ਸ਼ਰਧਾਂਜਲੀ

ਅੰਤਮ ਅਰਦਾਸ ਸਮੇਂ ਸ਼ਰਧਾਂਜਲੀ ‘ਗੁਰਮਤਿ’ ਜਾਂ “ਮਨਮਤਿ ਰੀਤੀ” ਮਿਰਤਕ ਪ੍ਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਰਿਵਾਜ ਕਦੋਂ ਤੇ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਨਿਸ਼ਚਿਤ ਰੂਪ ਵਿਚ ਤਾਂ ਕੁਝ ਨਹੀਂ […]

ਕੋਈ ਲੋੜ ਨਹੀਂ

ਅੰਮ੍ਰਿਤ ਵੇਲੇ ਉੱਠਣ ਦੀ, ਸਿਮਰਨ ਕਰਨ ਦੀ, ਨਿਤਨੇਮ ਕਰਨ ਦੀ, ਦੋ ਟਾਈਮ ਗੁਰਦੁਆਰੇ ਹਾਜ਼ਰੀ ਭਰਨ ਦੀ, ਦੂਜੇ ਦਾ ਹੱਕ ਦੇਣ ਦੀ, ਸੱਚ ਬੋਲਣ ਦੀ, ਨੇਕ ਕਮਾਈ ਕਰਨ ਦੀ, ਗੁਰੂ ਦੀ […]

ਭਾਗਾਂ ਵਾਲੇ ਨੇ

ਆਪਣੀ 75 ਸਾਲ ਦੀ ਉਮਰ ਦੌਰਾਨ ਮੈਨੂੰ ਕਈ ਵਾਰ ਸ਼ਮਸ਼ਾਨ ਭੂਮੀ ਤੇ ਮਿਰਤਕ ਪ੍ਰਾਣੀਆਂ ਦੇ ਦਾਹ ਸਂਸਕਾਰ ਲਈ ਜਾਣਾ ਪਿਆ। ਜਦੋਂ ਮਿਰਤਕ ਪ੍ਰਾਣੀ ਨੂੰ ਸ਼ਮਸ਼ਾਨ ਭੂਮੀ ਲੈ ਜਾਣ ਲਈ ਅਰਥੀ […]

ਨਰਕ ਖਾਲੀ

ਆਪਣੀ 75 ਸਾਲ ਦੀ ਉਮਰ ਵਿਚ ਮੈਂ ਸੈਂਕੜੇ ਵਾਰ ਕਈ ਮਿਰਤਕ ਪ੍ਰਾਣੀਆਂ ਦੇ ਸਸਕਾਰਾਂ, ਅੰਗੀਠਿਆਂ, ਅੰਤਿਮ ਅਰਦਾਸਾਂ ਅਤੇ ਕਈ ਸਾਲਾਨਾ ਭੋਗਾਂ ਤੇ ਸ਼ਾਮਲ ਹੋਇਆ। ਹਰ ਪ੍ਰੋਗਰਾਮ `ਤੇ ਮਿਰਤਕ ਪ੍ਰਾਣੀ ਨਮਿਤ […]

ਮੈਂ ਨਰਕ ਵਿੱਚ ਤੁਸੀ ਸਵਰਗ ਵਿੱਚ

ਇਸ ਨਾਸ਼ਵੰਤ ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਗ ਰਹਿੰਦੇ ਹਨ ਜਿਵੇ ਅਮੀਰ ਅਤੇ ਗਰੀਬ, ਪੜੇ-ਲਿਖੇ ਅਤੇ ਅਨਪੜ, ਬੀਮਾਰ ਅਤੇ ਤੰਦਰੁਸਤ, ਇਸੀ ਤਰ੍ਹਾਂ ਚੰਗੇ ਤੇ ਮਾੜੇ। ਪਰਮਾਤਮਾ ਦੇ ਨਿਯਮ ਮੁਤਾਬਕ ਅੱਛੇ […]

ਕੀ ਸਚਮੁਚ ਗੁਰੂ ਚਰਨਾ ਵਿਚਿ ਜਾ ਬਿਰਾਜੇ?

ਜਦੋਂ ਕੋਈ ਬੰਦਾ ਮਰ ਜਾਂਦਾ ਹੈ, ਉਸ ਸਮੇਂ ਸਾਨੂੰ ਅਕਸਰ ਕੁਝ ਇਸ ਤਰ੍ਹਾਂ ਦੇ ਲਫਜ਼ ਸਾਨੂੰ ਸੁਣਨ ਤੇ ਪੜ੍ਹਨ ਨੂੰ ਮਿਲਦੇ ਹਨ: ਚਲ ਵਸੇ, ਸੁਰਗਵਾਸ ਹੋ ਗਏ, ਕਾਲ ਵਸ ਹੋ […]

ਕੀ ਤੁਸੀਂ ਕਦੇ ਪੜ੍ਹਿਆ, ਸੁਣਿਆ ਜਾਂ ਵੇਖਿਆ?

ਅਸੀਂ ਆਪਣੀ ਜਿੰਦਗੀ ਵਿਚ ਗਰੀਬ ਤੇ ਅਮੀਰ, ਬਿਮਾਰ ਤੇ ਤੰਦਰੁਸਤ, ਪੜ੍ਹੇ ਤੇ ਅਨਪੜ੍ਹ, ਸੱਚੇ ਤੇ ਝੂਠੇ, ਕਸਾਈ ਤੇ ਦਇਆਵਾਨ ਦੇਖੇ, ਪਰ ਤੁਸੀਂ ਕਦੇ ਕਿਸੇ ਪ੍ਰਾਣੀ ਦੀ ਮੌਤ ਹੋਣ ਜਾਣ ਤੋਂ […]

ਕੀ ਰੱਬ ਅਮੀਰਾਂ ਦਾ?

ਅਸੀਂ ਸਾਰੇ ਜਾਣਦੇ ਹਾਂ ਕਿ ਦੁਨਿਆਵੀ ਤੌਰ ‘ਤੇ ਅਮੀਰ ਕੌਣ ਹੁੰਦਾ ਹੈ ਤੇ ਗਰੀਬ ਕੌਣ। ਅਮੀਰ ਆਦਮੀ ਹਰ ਮੌਕੇ ‘ਤੇ ਧਨ ਖਰਚ ਸਕਦਾ ਹੈ ਪਰ ਗਰੀਬ ਆਦਮੀ ਨਹੀਂ ਖਰਚ ਸਕਦਾ। […]

ਮਿਰਤਕ ਸੰਸਕਾਰ ਸਮੇਂ ਪੰਡਿਤਾਂ ਦੀਆਂ ਰੀਤਾਂ

ਕਿਸੇ ਮਨੁੱਖ ਦੇ ਪਹਿਰਾਵੇ, ਬੋਲਚਾਲ ਤੇ ਵਰਤਣ ਵਿਓਹਾਰ ਤੋਂ ਉਸਦੇ ਸਮਾਜਿਕ ਤੇ ਧਾਰਮਿਕ ਪਿਛੋਕੜ ਦੀ ਪਹਿਚਾਣ ਹੁੰਦੀ ਹੈ ਕਿ ਉਹ ਹਿੰਦੂ, ਮੁਸਲਮਾਨ, ਇਸਾਈ, ਸਿੱਖ, ਜਾਂ ਕਿਸੇ ਹੋਰ ਧਰਮ, ਪੰਥ ਤੇ […]

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥

ਭੈਣ ਜੀ : ਇਨ੍ਹਾਂ ਪੰਗਤੀਆਂ ਦਾ ਕੀ ਭਾਵ ਹੈ ?  ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ ਵੀਰ ਜੀ : ਇਨ੍ਹਾਂ ਪੰਗਤੀਆਂ […]

ਮਰਨ ਤੋਂ ਬਾਦ ਕੋਈ ਕਿਥੇ ਜਾਏਗਾ ਨਰਕ ਵਿਚ ਜਾਂ ਗੁਰ ਚਰਨਾਂ ਵਿਚ ?

ਜਦੋਂ ਕੋਈ ਬੱਚਾ ਬਾਰਵੀਂ ਦਾ ਪੇਪਰ ਦੇਂਦਾ ਹੈ ਉਸਤੋਂ ਬਾਦ ਉਸਦਾ ਨਤੀਜਾ ਆਂਦਾ ਹੈ। ਜਾਂ ਤਾਂ ਉਹ ਪਾਸ ਹੋ ਜਾਂਦਾ ਹੈ ਜਾਂ ਫੇਲ, ਜਾਂ ਫਿਰ ਕੰਮਪਾਰਟਮੈਂਟ। ਫੇਲ ਬੱਚਾ, ਬੀ. ਏ. […]

ਕੀ ਉਨ੍ਹਾਂ ਧਾਰਮਿਕ ਬੰਦਿਆਂ ਨੂੰ ਵੀ ਗੁਰ-ਚਰਨਾਂ ਵਿਚ ਥਾਂ ਮਿਲੇਗੀ?

ਜਿਸ ਸੰਸਾਰ ਵਿਚ ਅਸੀਂ ਰਹਿੰਦੇ ਹਾਂ ਇਸ ਨੂੰ ਮਾਤਲੋਕ ਕਹਿੰਦੇ ਹਨ। ਇਸ ਮਾਤਲੋਕ ਵਿਚ ਕਈ ਦੇਸ਼ ਹਨ। ਹਰੇਕ ਦੇਸ਼ ਵਿਚ ਅਪਣੀ-ਅਪਣੀ ਸਰਕਾਰ ਹੁੰਦੀ ਹੈ। ਸਾਡੇ ਵੇਖਦਿਆਂ-ਵੇਖਦਿਆਂ ਹਰੇਕ ਦੇਸ਼ ਵਿਚ ਕਈ […]

ਬੋਲ ਪਏ! ਅਸੀਂ ਵੀ ਬੋਲ ਪਵਾਂਗੇ।

ਗੁਰਬਾਣੀ ਪੜ੍ਹਦਿਆਂ, ਸੁਣਦਿਆਂ ਅਥਵਾ ਕੀਰਤਨ ਸਰਵਣ ਕਰਦਿਆਂ ਅਕਸਰ, ਜਮ, ਜਮਕਾਲ, ਜਮ-ਮਾਰਗ, ਜਮ ਜੰਦਾਰ, ਜਮ-ਤ੍ਰਾਸ, ਜਮ ਬਪੁਰਾ, ਜਮਪੁਰਿ, ਜਮਦੂਤ, ਨਰਕ, ਸੁਰਗ, ਦੋਜਕ , ਬਹਿਸ਼ਤ, ਮੁਕਤ, ਮੁਕਤੀ ਆਦਿ ਹੋਰ ਇਸ ਤਰ੍ਹਾਂ ਦੇ […]

ਪਿਆਰੇ ਬਜ਼ੁਰਗੋ ਤੁਸੀਂ ਕੀ ਚਾਹੁੰਦੇ ਹੋ ?

ਹਰ ਇਨਸਾਨ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖਵਾਹਿਸ਼ਾਂ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਮੇਰੇ ਬੱਚੇ ਕਿਸੇ ਚੰਗੇ ਸਕੂਲ ਵਿਚ ਪੜ੍ਹਨ, ਅੱਛੇ ਨੰਬਰ ਲੈ ਕੇ ਪਾਸ ਹੋਣ, ਉਨ੍ਹਾਂ ਨੂੰ ਚੰਗੀ ਨੌਕਰੀ […]

ਦੇਹੁ ਸਜਣ ਅਸੀਸੜੀਆ

“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ’’ ਵਾਲੀ ਪੰਗਤੀ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਦੇ ਮੂੰਹ ‘ਤੇ ਕਾਫੀ ਚੜ੍ਹ ਚੁੱਕੀ ਹੈ ਕਿਉਂਕਿ ਇਸ ਤੁਕ ਨੂੰ ਸਥਾਈ ਬਣਾ ਕੇ ਰਾਗੀ […]

“ਅਬ ਕੀ ਬਾਰ ਬਖਸਿ ਬੰਦੇ ਕਉ”

ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ ਵਲੂ ਰਸਪਤਿ, ਇੰਦੀ ਕਹਿਆ ਨਾ ਮਾਨਾ ॥੧॥ ਬਾਬਾ, ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ […]

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ

“ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ […]

ਬਾਬਾ ਬੋਲਤੇ ਤੇ ਕਹਾ ਗਏ

ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ।  ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ॥  ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥  ਸੁਰਤਿ ਮਾਹਿ ਜੋ ਨਿਰਤੇ […]

ਮੇਰੀ ਵਸੀਅਤ – ਕਵਿਤਾ

ਦੱਸੀ ਗੁਰ ਮਰਿਯਾਦਾ ਨੂੰ ਕੋਈ ਵਿਰਲਾ ਹੀ ਨਿਭਾਏ (18-01-2021) ਮਿਰਤਕ ਦੀ ਮਰਿਯਾਦਾ ਵਸੀਅਤ, ਆਓ ਜਾਣੀਏ ਸਾਰੇ  ਨਾ ਸੰਭਾਲਣ ਯੋਗ ਸਰੀਰਾਂ ਦੇ, ਕਿਵੇਂ ਹੁੰਦੇ ਜਗ ਨਿਪਟਾਰੇ ।  ਕੋਈ ਦਫ਼ਨਾਏ, ਜਲਾਏ, ਕੋਈ […]

ਦਸ ਗੁਰੂ ਸਾਹਿਬਾਨ ਦੀ ਸੰਸਾਰਿਕ ਉਮਰ 

ਪਾਤਸ਼ਾਹੀ ਨਾਮ  ਪ੍ਰਕਾਸ਼ – ਜੋਤੀ ਜੋਤ  ਦੁਨਿਆਵੀ ਉਮਰ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ  1469 – 1539  70 ਸਾਲ ਦੂਜੀ ਸ੍ਰੀ ਗੁਰੂ ਅੰਗਦ ਦੇਵ ਜੀ  1504 – 1552  48 ਸਾਲ […]

ਕੁਝ ਸਵਾਲ

ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਆਂ, ਗੁਰਬਾਣੀ ਸੁਣਨ ਤੇ ਪੜ੍ਹਨ ਵਾਲਿਆਂ, ਕੀਰਤਨ ਕਰਨ ਤੇ ਸੁਣਨ ਵਾਲਿਆਂ ਨੂੰ, ਕੁਝ ਹੇਠ ਲਿਖੇ ਸਵਾਲ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸ੍ਰੀ ਗੁਰੂ […]

ਬਿਨਾਂ ਚਾਉ ਦੇ

ਜਦੋਂ ਅਸੀਂ ਕਿਸੀ ਵਸਤੂ ਨੂੰ ਦੇਖਦੇ ਹਾਂ ਤੇ ਉਸ ਦੇ ਫੰਗਸ਼ਨ (ਕੰਮ) ਤੇ ਗੁਣ ਸਮਝਦੇ ਹਾਂ। ਜੇ ਉਹ ਸਾਡੇ ਮਨ ਨੂੰ ਚੰਗੀ ਲਗ ਜਾਵੇ ਤਾਂ ਫਿਰ ਸਾਡੇ ਮਨ ਵਿਚ ਇਕ […]

ਵਸੀਅਤ ਕਰਤਾ

ਸੀ. ਨੂੰ ਨਾਮ  ਮੋਬਾਇਲ ਨੰ.  ਈਮੇਲ ਉਮਰ ਪਤਾ  1 ਹਰਪ੍ਰੀਤ ਸਿੰਘ  8373987449  harpreet@ safexbikes. com  46  WZ-84A, ਗਲੀ ਨੰ. 6, ਵਿਰੇਂਦਰ ਨਗਰ, ਨਵੀਂ ਦਿੱਲੀ 2 ਗੁਰਪ੍ਰੀਤ ਕੌਰ  9717386287  ha.gurpreet @gmail.com  […]

ਹੋਰਡਿੰਗ ਸੇਵਾ-ਨੰਬਰ ਇਕ!

ਸਾਨੂੰ ਮਿਰਤਕ ਸੰਸਕਾਰ ਸੰਬੰਧੀ ਸੰਗਤਾਂ ਨੂੰ ਜਾਣਕਾਰੀ ਦੇਂਦਿਆਂ ਤਕਰੀਬਨ 20 ਸਾਲ ਹੋ ਗਏ ਹਨ। ਇਸ ਪਰਚਾਰ ਕਰਕੇ ਕੁਝ-ਕੁ ਸੰਗਤਾਂ ਵਿਚ ਬਦਲਾਵ ਵੀ ਦੇਖਿਆ ਜਾ ਰਿਹਾ ਹੈ। ਕਈ ਪ੍ਰੇਮੀਆਂ ਨੇ ਆਪਣੇ […]

ਦਿੱਲੀ ਦੀ ਸੰਗਤ ਨੂੰ ਸੂਚਨਾ

ਗੁਰੂ ਸਾਹਿਬ ਨੇ ਗੁਰਬਾਣੀ ਵਿਚ ਉਸ ਸਰੀਰ ਨੂੰ ਬੇਕਾਰ ਕਹਿਆ ਹੈ ਜੋ ਪਰਉਪਕਾਰੀ ਸੁਭਾਅ ਦਾ ਨਹੀਂ ਹੁੰਦਾ। ਸਾਡੇ ਕੋਲ ਜੀਵਨ ਵਿਚ ਗੁਰਬਾਣੀ ਤੇ ਗੁਰਮਤਿ ਦੀ ਰੋਸ਼ਨੀ ਵਿਚ ਪਰਉਪਕਾਰ ਕਰਨ ਦੇ […]

ਪਾਠਕ ਜਨੋਂ , ਜੇ ਆਪ ਜੀ ਨੇ ਇਹ ਸਾਰੇ ਲੇਖ ਪੜ੍ਹ ਲਏ ਹਨ ਤਾਂ ਆਪ ਜੀ ਹੇਠ ਲਿਖੇ ਕਿਸੇ ਵੀ ਫੋਨ ਨੰਬਰ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ । ਇਸ ਨਾਲ ਲੇਖਕਾਂ ਨੂੰ ਨਵੀ ਰੋਸ਼ਨੀ ਤੇ ਬਲ ਮਿਲੇਗਾ ਆਸ ਕਰਦੇ ਹਾਂ ਆਪਜੀ ਸਾਡੀ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰੋਗੇ ।

Team Image
ਗੁਰਦੀਪ ਸਿੰਘ (ਪ੍ਰਚਾਰਕ )

ਬੀ -28, 2nd Floor, Fateh Nagar, Jail Road , New Delhi , Ph - 9818494383

Team Image
ਡਾ: ਗੁਰਸ਼ਰਨ ਸਿੰਘ

WHO-45,ਕਲਾਕੁੰਜ ਫਲੈਟ , ਨਜਦੀਕ ਸ਼ਾਲੀਮਾਰ ਬਾਗ਼, ਆਊਟਰ ਰਿੰਗ ਰੋਡ, ਨਵੀਂ ਦਿੱਲੀ -110052, ਫੋਨ ਨੰਬਰ - 8285818119epartment

Team Image
ਮਨਜੀਤ ਸਿੰਘ ਸਟੇਟ ਬੈਂਕ

G-25, ਗਲੀ ਨੰਬਰ 19, G- ਬਲਾਕ , ਹਰਿ ਨਗਰ, ਜੇਲ ਰੋਡ, ਨਵੀਂ ਦਿੱਲੀ -110064, ਫੋਨ ਨੰਬਰ - 9958446299

Team Image
ਗਿਆਨੀ ਬਰਨ ਸਿੰਘ ਹਜ਼ੂਰੀ ਰਾਗੀ ਗੁਰੂਦਵਾਰਾ ਛੋਟੇ ਸਾਹਿਬਜ਼ਾਦੇ ਫਤਿਹ ਨਗਰ

D -40, ਫਿਰਸਟ ਫਲੋਰ, ਫਤਿਹ ਨਗਰ, ਜੇਲ ਰੋਡ, ਨਵੀਂ ਦਿੱਲੀ -110018, ਫੋਨ ਨੰਬਰ - 9818026113

Team Image
ਕੰਵਲਜੀਤ ਸਿੰਘ ਖਾਲਸਾ

ਮੁੱਖੀ , ਪੰਜਾਬੀ ਅਤੇ ਡਿਵਨਿਟੀ ਵਿਭਾਗ, ਗੁਰੂ ਨਾਨਕ ਪਬਲਿਕ ਸਕੂਲ, ਰਾਜੋਰੀ ਗਾਰਡਨ, ਨਵੀ ਦਿੱਲੀ - 110027

Team Image
ਜਰਨੈਲ ਸਿੰਘ, ਸਿੰਘ ਮਸਾਲਾ,

wz-260, ਫਰਸਟ ਫਲੋਰ, ਗਲੀ ਨੰਬਰ 15, ਸੋਮ ਬਾਜ਼ਾਰ,ਸ਼ਿਵ ਨਗਰ, ਜੇਲ ਰੋਡ, ਨਵ ਦਿੱਲੀ, ਫੋਨ : 9250530830

[/dt_sc_one_fourth][/dt_sc_fullwidth_section]

ਗੁਰਮਤਿ ਸਮਾਗਮ

ਵੇਰਵਾ

Nishan Sahib

images (2)

ਇਸ ਸੰਸਾਰ ਦੇ ਨਿਸ਼ਾਨੀਆ (ਝੰਡੇ) ਸਹਾਈ ਨਹੀਂ ਹੁੰਦੇ ਪਰ ਦਵੈਤ-ਭਾਵ ਵਰਤਦੇ ਹਨ। ਉਹ ਕਹਿੰਦੇ ਹਨ, ‘ਇਹ ‘ਸਾਡੀ ਜ਼ਮੀਨ’ ਹੈ, ਤੁਹਾਡੀ ਨਹੀਂ।’ ਜਦਕਿ ਗੁਰੂ ਜੀ ਦਾ ਨਿਸ਼ਾਨ ਸਾਹਿਬ ਆਖਦਾ ਹੈ, ‘ਇਹ ਅਸਥਾਨ ਸਭ ਲਈ ਹੈ; ਅੰਦਰ ਆਓ, ਰੋਟੀ ਤੋੜੋ ਅਤੇ ਇੱਕ ਬਣ ਕੇ ਬੈਠੋ। ਹੋਰ ਕੋਈ ਨਹੀਂ ਹੈ।’ “ਜੇ ਤੁਸੀਂ ਭੁੱਖੇ ਹੋ, ਅਸੀਂ ਤੁਹਾਨੂੰ ਭੋਜਨ ਦੇਵਾਂਗੇ। ਜੇਕਰ ਤੁਹਾਨੂੰ ਸਤਾਇਆ ਜਾ ਰਿਹਾ ਹੈ, ਤਾਂ ਅਸੀਂ ਤੁਹਾਡੀ ਰੱਖਿਆ ਕਰਾਂਗੇ।” ਇਹ ਖਾਲਸੇ ਦਾ ਨਿਸ਼ਾਨ ਹੈ (ਪੜ੍ਹੇ ਸਿੱਖਾਂ ਦਾ ਸਮੂਹ)।

The Nishania (flags) of this world can’t help but present duality. They say, ‘this is “our land”, not yours.’

Whereas the Nishan Sahib of Guru Ji says, ‘this place is for all; come in, break bread and sit as One. There is no other.’

“If you are hungry, we will feed you. If you are being persecuted, we will protect you.” This is the Nishan of the Khalsa (collective of initiated Sikhs).
Taken From BasicsofSikhi

[/dt_sc_three_fifth]

[/dt_sc_fullwidth_section]

” ਸਿਖੀ ਸਿਖ੍ਯਾ ਗੁਰ ਵੀਚਾਰ । “
Guru Granth Sahib Ji ਗੁਰੂ ਗ੍ਰੰਥ ਸਾਹਿਬ ਜੀ
” ਗੁਰਸਿਖ ਮੀਤ ਚਲਹੁ ਗੁਰ ਚਾਲੀ ।। “
Guru Granth Sahib Ji ਗੁਰੂ ਗ੍ਰੰਥ ਸਾਹਿਬ ਜੀ