ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਡੇ ਅਧਿਆਤਮਕ ਜੀਵਨ ਲਈ ਅਗਵਾਈ ਕਰ ਰਹੇ ਹਨ ਉਥੇ ਸਾਡੀ ਜੀਵਨ ਜਾਚ ਦਾ ਸੋਮਾ ਵੀ ਹਨ। ਇਸ ਲਈ ਹਰ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਹਰ ਸਿੱਖ ਦੇ ਜੀਵਨ ਵਿੱਚ ਚਾਰ ਮੌਕੇ ਸੰਸਕਾਰ ਵਿਸ਼ੇਸ਼ ਤੌਰ ਤੇ ਆਉਂਦੇ ਹਨ ਜਿਵੇਂ ਕਿ ਜਨਮ ਸੰਸਕਾਰ, ਅਮ੍ਰਿਤ ਸੰਸਕਾਰ, ਅਨੰਦ ਕਾਰਜ ਸੰਸਕਾਰ ਤੇ ਮਿਰਤਕ ਸੰਸਕਾਰ।ਇਨ੍ਹਾਂ ਮੌਕਿਆਂ ਤੇ ਹਰ ਗੁਰਸਿੱਖ ਲਈ ਆਪਣੇ-ਆਪ ਵਿਚ ਇਹ ਵੇਖਣਾ ਜ਼ਰੂਰੀ ਬਣਦਾ ਹੈ ਕਿ ਉਹ ਗੁਰੂ ਸਾਹਿਬ ਜੀ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਜਾ ਨਹੀ।
ਪਰ ਦੇਖਣ ਵਿਚ ਆ ਰਿਹਾ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਇਸ ਜੀਵਨ-ਜਾਚ ਤੋਂ ਜਾਣੂ ਹੀ ਨਹੀਂ ਇਸੇ ਲਈ ਉਹ ਗੁਰੂ ਸਿੱਖਿਆ ਦੇ ਉਲ਼ਟ ਜੀਵਨ ਬਤੀਤ ਕਰ ਰਹੇ ਹਨ।
ਇਸ ਪਰਚੇ ਵਿਚ ਅਸੀਂ ਸਿਰਫ ਮਿਰਤਕ ਸੰਸਕਾਰ ਬਾਰੇ ਹੀ ਵਿਚਾਰ ਕਰ ਰਹੇ ਹਾਂ। ਬਾਕੀ ਦੇ ਸੰਸਕਾਰਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਹਰ ਗੁਰਸਿੱਖ ਨੂੰ ‘ਸਿੱਖ ਰਹਿਤ ਮਰਿਆਦਾ’ ਨਾਮਕ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂਕਿ ਉਸ ਜੀਵਨ ਜਾਚ ਨੂੰ ਅਪਣਾ ਕੇ ਅਸੀਂ ਸਹੀ ਮਾਅਨਿਆਂ ਵਿੱਚ ਗੁਰੂ ਦੇ ਸਿੱਖ ਬਨ ਸਕੀਏ।
- All
- Mirtak Sanskar
- Sikhi
ਪਾਠਕ ਜਨੋਂ , ਜੇ ਆਪ ਜੀ ਨੇ ਇਹ ਸਾਰੇ ਲੇਖ ਪੜ੍ਹ ਲਏ ਹਨ ਤਾਂ ਆਪ ਜੀ ਹੇਠ ਲਿਖੇ ਕਿਸੇ ਵੀ ਫੋਨ ਨੰਬਰ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ । ਇਸ ਨਾਲ ਲੇਖਕਾਂ ਨੂੰ ਨਵੀ ਰੋਸ਼ਨੀ ਤੇ ਬਲ ਮਿਲੇਗਾ ਆਸ ਕਰਦੇ ਹਾਂ ਆਪਜੀ ਸਾਡੀ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰੋਗੇ ।
ਗੁਰਦੀਪ ਸਿੰਘ (ਪ੍ਰਚਾਰਕ )
ਬੀ -28, 2nd Floor, Fateh Nagar, Jail Road , New Delhi , Ph - 9818494383
ਡਾ: ਗੁਰਸ਼ਰਨ ਸਿੰਘ
WHO-45,ਕਲਾਕੁੰਜ ਫਲੈਟ , ਨਜਦੀਕ ਸ਼ਾਲੀਮਾਰ ਬਾਗ਼, ਆਊਟਰ ਰਿੰਗ ਰੋਡ, ਨਵੀਂ ਦਿੱਲੀ -110052, ਫੋਨ ਨੰਬਰ - 8285818119epartment
ਮਨਜੀਤ ਸਿੰਘ ਸਟੇਟ ਬੈਂਕ
G-25, ਗਲੀ ਨੰਬਰ 19, G- ਬਲਾਕ , ਹਰਿ ਨਗਰ, ਜੇਲ ਰੋਡ, ਨਵੀਂ ਦਿੱਲੀ -110064, ਫੋਨ ਨੰਬਰ - 9958446299
ਗਿਆਨੀ ਬਰਨ ਸਿੰਘ ਹਜ਼ੂਰੀ ਰਾਗੀ ਗੁਰੂਦਵਾਰਾ ਛੋਟੇ ਸਾਹਿਬਜ਼ਾਦੇ ਫਤਿਹ ਨਗਰ
D -40, ਫਿਰਸਟ ਫਲੋਰ, ਫਤਿਹ ਨਗਰ, ਜੇਲ ਰੋਡ, ਨਵੀਂ ਦਿੱਲੀ -110018, ਫੋਨ ਨੰਬਰ - 9818026113
ਕੰਵਲਜੀਤ ਸਿੰਘ ਖਾਲਸਾ
ਮੁੱਖੀ , ਪੰਜਾਬੀ ਅਤੇ ਡਿਵਨਿਟੀ ਵਿਭਾਗ, ਗੁਰੂ ਨਾਨਕ ਪਬਲਿਕ ਸਕੂਲ, ਰਾਜੋਰੀ ਗਾਰਡਨ, ਨਵੀ ਦਿੱਲੀ - 110027
ਜਰਨੈਲ ਸਿੰਘ, ਸਿੰਘ ਮਸਾਲਾ,
wz-260, ਫਰਸਟ ਫਲੋਰ, ਗਲੀ ਨੰਬਰ 15, ਸੋਮ ਬਾਜ਼ਾਰ,ਸ਼ਿਵ ਨਗਰ, ਜੇਲ ਰੋਡ, ਨਵ ਦਿੱਲੀ, ਫੋਨ : 9250530830
[/dt_sc_one_fourth][/dt_sc_fullwidth_section]
ਗੁਰਮਤਿ ਸਮਾਗਮ
ਵੇਰਵਾ
Nishan Sahib
ਇਸ ਸੰਸਾਰ ਦੇ ਨਿਸ਼ਾਨੀਆ (ਝੰਡੇ) ਸਹਾਈ ਨਹੀਂ ਹੁੰਦੇ ਪਰ ਦਵੈਤ-ਭਾਵ ਵਰਤਦੇ ਹਨ। ਉਹ ਕਹਿੰਦੇ ਹਨ, ‘ਇਹ ‘ਸਾਡੀ ਜ਼ਮੀਨ’ ਹੈ, ਤੁਹਾਡੀ ਨਹੀਂ।’ ਜਦਕਿ ਗੁਰੂ ਜੀ ਦਾ ਨਿਸ਼ਾਨ ਸਾਹਿਬ ਆਖਦਾ ਹੈ, ‘ਇਹ ਅਸਥਾਨ ਸਭ ਲਈ ਹੈ; ਅੰਦਰ ਆਓ, ਰੋਟੀ ਤੋੜੋ ਅਤੇ ਇੱਕ ਬਣ ਕੇ ਬੈਠੋ। ਹੋਰ ਕੋਈ ਨਹੀਂ ਹੈ।’ “ਜੇ ਤੁਸੀਂ ਭੁੱਖੇ ਹੋ, ਅਸੀਂ ਤੁਹਾਨੂੰ ਭੋਜਨ ਦੇਵਾਂਗੇ। ਜੇਕਰ ਤੁਹਾਨੂੰ ਸਤਾਇਆ ਜਾ ਰਿਹਾ ਹੈ, ਤਾਂ ਅਸੀਂ ਤੁਹਾਡੀ ਰੱਖਿਆ ਕਰਾਂਗੇ।” ਇਹ ਖਾਲਸੇ ਦਾ ਨਿਸ਼ਾਨ ਹੈ (ਪੜ੍ਹੇ ਸਿੱਖਾਂ ਦਾ ਸਮੂਹ)।
The Nishania (flags) of this world can’t help but present duality. They say, ‘this is “our land”, not yours.’
Whereas the Nishan Sahib of Guru Ji says, ‘this place is for all; come in, break bread and sit as One. There is no other.’
“If you are hungry, we will feed you. If you are being persecuted, we will protect you.” This is the Nishan of the Khalsa (collective of initiated Sikhs).
Taken From BasicsofSikhi
[/dt_sc_three_fifth]
[/dt_sc_fullwidth_section]