Loader Image

ਚਲਿਆ ਵਣਜਾਰਾ ॥ Challya Vanjara | Gurbani Shabad Kirtan Animation | Jago Jago

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥ Wake up! Wake up! O sleepers, see that the travelling merchant is leaving. ||1||Pause|| (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ । (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ । ਪਰਮਾਤਮਾ ਨੂੰ ਯਾਦ (ਰੱਖੋ) ।੧।ਰਹਾਉ। (माया के मोह की नींद में) सोए हुए जीवो ! होश करो।होश करो।(तुम्हारे सामने तुम्हारा साथी) जीव-वणजारा (दुनिया से सदा के लिए) जा रहा है (इसी तरह) तुम्हारी बारी भी आएगी।परमात्मा को याद (रखो)। 1।रहाउ।

4 views

Leave a comment