Loader Image

ਮੈ ਮੂਰਖ ਕੀ ਗਤਿ | Mae Moorakh Ki Gat | Gurbani Shabad Kirtan with Subtitles and Animation

ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਸ਼ਬਦ ਵਾਹਿਗੁਰੂ ਦੇ ਪਿਆਰੇ ਦਾ ਗੂੜਾ ਪਿਆਰ ਬਿਆਨ ਕਰਦਾ, ਮਾਇਆ ਤੋਂ ਨਿਰਲੇਪ ਰਹਿ ਕੇ ਉੱਚੀ ਅਵਸਥਾ ਦੀ ਪ੍ਰਾਪਤੀ ਲਈ, ਬੇਨਤੀ ਕਰਨ ਦੀ ਜਾਚ ਸਿਖਾ ਰਿਹਾ ਹੈ । ਆਓ ਗਾਈਏ, ਸੁਣੀਏ ਤੇ ਸਮਝੀਏ |

3 views

Leave a comment